29 ਮਾਰਚ 1552[EoS][EoS]ਚੇਤ ਸੁਦੀ 4, 1609 ਬਿਕਰਮੀ
ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅਮਰ ਦਾਸ ਜੀ ਗੁਰਗੱਦੀ ਉੱਤੇ ਬਿਰਾਜੇ
ਤਿਹੱਤਰ ਸਾਲ ਦੀ ਉਮਰ ਦੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਤੀਜੇ ਗੁਰੂ ਵਜੋਂ ਗੁਰਗੱਦੀ ਉੱਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਵਿਖੇ ਜੋਤੀ ਜੋਤ ਸਮਾਏ।
29 ਮਾਰਚ 1552[EoS][EoS]ਚੇਤ ਸੁਦੀ 4, 1609 ਬਿਕਰਮੀ
ਤਿਹੱਤਰ ਸਾਲ ਦੀ ਉਮਰ ਦੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਤੀਜੇ ਗੁਰੂ ਵਜੋਂ ਗੁਰਗੱਦੀ ਉੱਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਵਿਖੇ ਜੋਤੀ ਜੋਤ ਸਮਾਏ।
"ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅਮਰ ਦਾਸ ਜੀ ਗੁਰਗੱਦੀ ਉੱਤੇ ਬਿਰਾਜੇ". ਸਿੱਖ ਇਤਿਹਾਸ: ਗੁਰੂ ਸਾਹਿਬਾਨ ਦਾ ਜੀਵਨ. https://sikh-history.co.uk/pa/events/1552-guru-amar-das-succession/